ਟੈਸਟ 1 ਭਾਸ਼ਾ – ਭਾਸ਼ਾ ਅਤੇ ਪੰਜਾਬੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਆਧੁਨਿਕ ਕਾਵਿ – ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ. ਪੂਰਨ ਸਿੰਘ ਸਿੱਖਿਆ ਵਿਧੀਆਂ – ਪੰਜਾਬੀ ਭਾਸ਼ਾ ਅਧਯਪਂ ਦੇ ਸਿਧਾਂਤ ਸੂਤਰ ਵਿਧੀਆਂ ਤੇ ਉਦੇਸ਼
ਟੈਸਟ 2- ਪੰਜਾਬੀ ਦੀਆਂ ਉਪਭਾਸ਼ਾਵਾਂ ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ, ਮੁਲਤਾਨੀ ( ਖੇਤਰ ਅਤੇ ਵਿਸ਼ੇਸ਼ਤਾ) • ਸੂਫੀ ਕਾਵਿ ਧਾਰਾ – ਸ਼ੇਖ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲੇ ਸ਼ਾਹ, ਮੀਆਂ ਵਜੀਦ • ਆਧੁਨਿਕ ਕਾਵਿ – ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ਸਫੀਰ • ਸਿੱਖਿਆ ਵਿਧੀਆਂ – ਸੁਣਨ ਤੇ ਸਮਝਣ ਕੌਸ਼ਲ
test 3- ਧੁਨੀ ਬੋਧ ( ਸਵਰ ਅਤੇ ਵਿਅੰਜਨ) ਗੁਰਮਤਿ ਕਾਵਿ – ਗੁਰੂ ਨਾਨਕ ਜੀ),{ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ (ਪਾਠ ਪੁਸਤਕਾਂ ਅਨੁਸਾਰ )} ਅਧੁਨਿਕ ਕਾਵਿ – ਸ.ਸ. ਮੀਸ਼ਾ, ਡਾ. ਹਰਿਭਜਨ ਸਿੰਘ, ਬਟਾਲਵੀ, ਸੁਰਜੀਤ ਪਾਤਰ • ਸਿੱਖਿਆ ਵਿਧੀਆਂ -ਸੁਣਨ ,ਸਮਝਣ ਅਤੇ ਬੋਲਣ ਕੌਸ਼ਲ
ਟੈਸਟ 4-ਲਿਪੀ ਬੋਧ ਗੁਰਮੁਖੀ ਲਿਪੀ, ਵਰਨਮਾਲਾ, ਲਿਪਾਂਕ , ਲਗਾ, ਲਗਾਖਰ , ਦੁੱਤ ਅੱਖਰ ਗੁਰਮਤਿ ਕਾਵਿ – ਗੁਰੂ ਅਰਜਨ, ਗੁਰੂ ਤੇਗ਼ਬਹਾਦਰ,ਗੁਰੂ ਗੋਬਿੰਦ ਸਿੰਘ, ਭਾਈ ਗੁਰਦਾਸ ਪੜ੍ਹਨ ਤੇ ਲਿਖਣ ਕੌਸ਼ਲ
ਟੈਸਟ 5 – ਵਾਕ ਬੋਧ – ਉਦੇਸ਼ ਤੇ ਵਿਧੇਅ, ਵਾਕ ਸਰੰਚਨਾ, ਵਾਕ ਪ੍ਰਕਾਰ/ਸ਼੍ਰੇਣੀਆਂ, ਵਿਸ਼ਰਾਮ ਚਿੰਨ੍ਹ _ਕਿੱਸਾ ਕਾਵਿ – ਦਮੋਦਰ, ਪੀਲੂ, ਭਾਰਤੀ ਕਾਵਿ ਸ਼ਾਸਤਰ – ਰਸ ਸਿੱਧਾਂਤ ( ਰਸ ਨਿਸ਼ਪਤੀ) ਨੋ ਰਸ ਤੇ ਕਵਿਤਾ ਨਾਟਕ ਤੇ ਇਕਾਂਗੀ ਦੀਆਂ ਵਿਧੀਆਂ
ਟੈਸਟ 6 – ਅਖਾਣ ਤੇ ਮੁਹਾਵਰੇ ਕਿੱਸਾ ਕਾਵਿ – ਵਾਰਿਸ਼, ਹਾਸ਼ਮ, ਕਾਦਰਯਾਰ, ਫਜ਼ਲ ਸ਼ਾਹ ,ਨਿਬੰਧ – ਸ਼ਰਧਾ ਰਾਮ ਫਿਲੌਰੀ, ਪ੍ਰਿੰ. ਤੇਜਾ ਸਿੰਘ, ਮਹਿੰਦਰ ਸਿੰਘ ਰੰਧਾਵਾ, ਪ੍ਰੋ. ਪੂਰਨ ਸਿੰਘ, ਪ੍ਰਿ. ਸਾਹਿਬ ਸਿੰਘ ਸਿੱਖਿਆ ਵਿਧੀਆਂ- ਨਾਵਲ ,ਕਹਾਣੀ ਤੇ ਨਿਬੰਧ ਦੀਆਂ ਵਿਧੀਆਂ
ਟੈਸਟ 7 – ਬੀਰ ਕਾਵਿ ਧਾਰਾ- ਗੁਰੂ ਗੋਬਿੰਦ ਸਿੰਘ, ਨਜ਼ਾਬਤ, ਸ਼ਾਹ ਮੁਹੰਮਦ ਨਿਬੰਧ – ਗਿਆਨੀ ਗੁਰਦਿੱਤ ਸਿੰਘ, ਵਣਜਾਰਾ ਬੇਦੀ, ਸਰਵਣ ਸਿੰਘ ਨਾਵਲ – ਨਾਨਕ ਸਿੰਘ, ਸੁਰਿੰਦਰ ਸਿੰਘ ਨਰੂਲਾ, ਜਸਵੰਤ ਸਿੰਘ ਕੰਵਲ ਸਿੱਖਿਆ ਵਿਧੀਆਂ -ਸਫਰਨਾਮਾ ਜੀਵਨੀ ਸਵੇਜੀਵਣੀ
ਟੈਸਟ 8- ਗੁਰਦਿਆਲ ਸਿੰਘ,ਅੱਣਖੀ ਕਰਮਜੀਤ ਕੁੱਸਾ ,ਟਿਵਾਣਾ ਸਫ਼ਰਨਾਮਾ- ਲਾਲ਼ ਸਿੰਘ ਕਮਲਾ ਅਕਾਲੀ, ਬਲਰਾਜ ਸਾਹਨੀ, ਮਨਮੋਹਨ ਬਾਵਾ_ਵਿਆਕਰਣ ਸਿੱਖਿਆ ਵਿਧੀਆਂ
ਟੈਸਟ 9 – ਕਹਾਣੀ – ਪ੍ਰੀਤਲੜੀ, ਸੰਤ ਸਿੰਘ ਸੇਖੋਂ, ਦੁੱਗਲ, ਕੁਲਵੰਤ ਸਿੰਘ ਵਿਰਕ ਸੁਜਾਨ ਸਿੰਘ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਨਿਕਾਸ, ਵਿਕਾਸ ਤੇ ਵਿਸ਼ੇਸ਼ਤਾਵਾਂ, ਪੰਜਾਬੀ ਭਾਸ਼ਾ ਦਾ ਅਧਿਆਪਕ
ਟੈਸਟ 10 – ਕਹਾਣੀ – ਅਜੀਤ ਕੌਰ, ਸੰਧੂ, ਗੁਰਬਚਨ ਭੁੱਲਰ,ਪ੍ਰੇਮਪ੍ਰਕਾਸ਼ _ਪੰਜਾਬੀ ਸੱਭਿਆਚਾਰ (ਸਰੂਪ ਤੇ ਵਣਗੀਆ)-ਮੇਲੇ ,ਤਿਉਹਾਰ ,ਲੋਕ ਨਾਚ ,ਲੋਕ ਖੇਡਾਂ • ਸਵੇਜੀਵਣੀ – ਤੇਜਾ ਸਿੰਘ(ਆਰਸੀ), ਨਾਨਕ ਸਿੰਘ (ਮੇਰੀ ਦੁਨੀਆ), ਐਮਐਸ ਰੰਧਾਵਾ(ਆਪ ਬੀਤੀ) _ਸਿੱਖਿਆ ਵਿਧੀਆਂ- ਪਾਠ ਪੁਸਤਕ ਪਾਠ ਪੁਸਤਕ ਤੇ ਭਾਸ਼ਾ ਪ੍ਰਯੋਗਸ਼ਾਲਾ (ਸਰੂਪ ,ਉਦੇਸ਼ ਤੇ ਮਹੱਤਵ )
ਟੈਸਟ 11-ਪੰਜਾਬੀ ਨਾਟਕ ਦਾ ਅਰੰਭ, ਵਿਕਾਸ ਤੇ ਵਿਸ਼ੇਸ਼ਤਾਵਾਂ,ਆਈ ਸੀ. ਨੰਦਾ, ਸੇਖੋਂ, ਕਪੂਰ ਸਿੰਘ ਘੁੰਮਣ • ਸਵੈਜੀਵਨੀ – ਅਮ੍ਰਿਤਾ ਪ੍ਰੀਤਮ (ਰਸੀਦੀ ਟਿਕਟ), ਅਜੀਤ ਕੌਰ (ਖਾਨਾ ਬਦੋਸ਼ ) • ਪੰਜਾਬੀ ਲੋਕ ਸਾਹਿਤ ਰੂਪ – ਲੋਰੀ,ਸੁਹਾਗ,ਘੋੜੀ,ਸਿੱਠਣੀ,ਅਲਾਹੁਣੀ, ਟਪਾ, ਬੁਝਾਰਤ (ਸਰੂਪ ਅਤੇ ਵਰਗੀਕਰਨ) •ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਤੇ ਪਛਾਣ ਚਿੰਨ੍ਹ
ਟੈਸਟ 13 – ਸ਼ਬਦ ਸ਼੍ਰੇਣੀਆ, ਸਬਦ ਰਚਨਾ, ਅਰਥ ਬੋਧ
ਟੈਸਟ 12 -ਨਾਟਕ – ਗੁਰਸ਼ਰਨ ਸਿੰਘ, ਅਮਰੀਕ ਸਿੰਘ, ਆਤਮਜੀਤ, ਚਰਨਦਾਸ ਸਿੱਧੂ, ਅਜਮੇਰ ਔਲਖ, ਸੁਰਜੀਤ ਸੇਠੀ ਪੰਜਾਬੀ ਸਾਹਿਤ ਰੂਪ- ਸਲੋਕ, ਪੱਟੀ, ਅਸ਼ਟਪਦੀ… ਸੱਭਿਆਚਾਰ – ਜਨਮ ਵਿਆਹ ਤੇ ਮੌਤ ਦੀਆ ਰਸਮਾਂ •ਪੰਜਾਬੀ ਲੋਕ ਕਹਾਣੀ – ਨੀਤੀ ਕਥਾਵਾਂ,ਪਰੀ ਕਥਾਵਾਂ, ਦੰਤ ਕਥਾਵਾਂ • ਛੰਦ ਤੇ ਅਲੰਕਾਰ