Test no. 1 – ਭਾਸ਼ਾ ਅਤੇ ਉਪ ਭਾਸ਼ਾ,ਪੰਜਾਬੀ ਭਾਸ਼ਾ ਤੇ ਲਿਪੀ ਦਾ ਨਿਕਾਸ ਤੇ ਵਿਕਾਸ/, ਧੁਨੀ ਬੋਧ ਅਤੇ ਲਿਪੀ ਬੋਧ/ ਪੰਜਾਬੀ ਭਾਸ਼ਾ ਅਧਿਆਪਨ ਦੇ ਸਿਧਾਂਤ ਸੂਤਰ ਅਤੇ ਵਿਧੀਆਂ।
Test no. 2- ਸ਼ਬਦ ਸ਼੍ਰੇਣੀਆ /ਭਾਸ਼ਾਈ ਕੋਸ਼ਲਾ ਦਾ ਵਿਕਾਸ।
Test no. 3- ਲਿੰਗ, ਵਚਨ, ਕਾਲ ,(ਇਹ ਟੈਸਟ ਇਸ ਤੋਂ ਅਗੇ ਪੰਜਾਬੀ ਵ੍ਯਾਕਰਨ ਵਿਚ ਜਾ ਕੇ ਦਿਓ/ ਭਾਸ਼ਾ ਸਿੱਖਣ ਸਿਖਾਓਣ ਸਮੱਗਰੀ
Test no. 3- ਲਿੰਗ, ਵਚਨ, ਕਾਲ, ਤਤਸਮ ਤਦਭਵ ਦੇਸ਼ੀ ਵਿਦੇਸ਼ੀ, ਅਗੇਤਰ ਪਿਛੇਤਰ, ਸਮਾਸੀ ਸ਼ਬਦ,ਸ਼ੁੱਧ ਅਸ਼ੁੱਧ/ ਭਾਸ਼ਾ ਸਿੱਖਣ ਸਿਖਾਓਣ ਸਮੱਗਰੀ
Test no. 4 – ਵਾਕ ਬੋਧ/ ਦੇਖਣ ਸੁਣਨ ਸਾਧਨ (ਅਰਥ ਵੇਰਵਾ ਅਤੇ ਵਰਤੋਂ ਦੇ ਸਿਧਾਂਤ)
Test no. 5 – ਅਰਥ ਬੋਧ (ਇਹ ਟੈਸਟ ਇਸ ਤੋਂ ਅਗੇ ਪੰਜਾਬੀ ਵ੍ਯਾਕਰਨ ਵਿਚ ਜਾ ਕੇ ਦਿਓ)/ਪੰਜਾਬੀ ਪਾਠ-ਪੁਸਤਕ, ਪੰਜਾਬੀ ਅਧਿਆਪਕ, ਪਾਠ ਯੋਜਨਾ
Test no. 6 – ਛੰਦ, ਰਸ ,ਅਲੰਕਾਰ/ ਭਾਸ਼ਾ ਪੁਸਤਕਾਲਾ ਅਤੇ ਪ੍ਰਯੋਗਸ਼ਾਲਾ (ਇਹ ਟੈਸਟ ਇਸ ਤੋਂ ਅਗੇ ਦਿਤੇ ਗਏ ਹਨ)
Test no. 7 – ਸਾਹਿਤ ਦੇ ਰੂਪ(ਕਾਫ਼ੀ,ਵਾਰ, ਕਿੱਸਾ,ਕਵਿਤਾ……)/ਮੁਲਾਂਕਣ ਨਿਰੰਤਰ ਤੇ ਵਿਆਪਕ ਮੁਲਾਂਕਣ
Test no. 8 -ਲੋਰੀ, ਸੁਹਾਗ, ਘੋੜੀਆਂ, ਸਿੱਠਣੀਆਂ, ਬੁਝਾਰਤ, ਅਲਾਹੁਣੀ, ਪਰੀ ਕਥਾ, ਦੰਤ ਕਥਾ, ਨੀਤੀ ਕਥਾ/ਪੰਜਾਬੀ ਭਾਸ਼ਾ ਸਿੱਖਿਆ ਦੀਆਂ ਵਰਤਮਾਨ ਸਮੱਸਿਆ ਤੇ ਅਤੇ ਸੁਧਾਰ
Test no. 9 – ਪੰਜਾਬੀ ਸੱਭਿਆਚਾਰ-ਮੇਲੇ ਤੇ ਤਿਉਹਾਰ, ਪੰਜਾਬੀ ਲੋਕ ਨਾਚ, ਲੋਕ ਖੇਡਾਂ