ਟੈਸਟ 1 – ਭਾਸ਼ਾ ਅਤੇ ਪੰਜਾਬੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ, ਨਾਥਾਂ ਜੋਗੀਆਂ ਦਾ ਸਾਹਿਤ, ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ. ਪੂਰਨ ਸਿੰਘ, ਭਾਸ਼ਾ ਵਿਗਿਆਨ ਪਰਿਭਾਸ਼ਾ ਪ੍ਰਕਿਰਤੀ ਤੇ ਖੇਤਰ
ਟੈਸਟ 2 -ਪੰਜਾਬੀ ਦੀਆਂ ਉਪਭਾਸ਼ਾਵਾਂ ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ, ਮੁਲਤਾਨੀ( ਖੇਤਰ ਅਤੇ ਵਿਸ਼ੇਸ਼ਤਾ) ਸੂਫੀ ਕਾਵਿ ਧਾਰਾ – ਸ਼ੇਖ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲੇ ਸ਼ਾਹ, ਮੀਆਂ ਵਜੀਦ ਆਧੁਨਿਕ ਕਾਵਿ – ਪ੍ਰੋ. ਮੋਹਨ ਸਿੰਘ ਅੰਮ੍ਰਿਤਾ, ਪ੍ਰੀਤਮ ਸਿੰਘ ਸਫੀਰ
ਟੈਸਟ 3 – ਧੁਨੀ ਵਿਗਿਆਨ ਅਤੇ ਧੁਨੀ ਵਿਉਂਤ ਵਿਗਿਆਨ, ਧੁਨੀ ਬੋਧ ( ਸਵਰ ਅਤੇ ਵਿਅੰਜਨ) ਗੁਰਮਤਿ ਕਾਵਿ – ਗੁਰੂ ਨਾਨਕ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਧੁਨਿਕ ਕਾਵਿ – ਸ.ਸ. ਮੀਸ਼ਾ, ਡਾ. ਹਰਿਭਜਨ ਸਿੰਘ, ਬਟਾਲਵੀ, ਸੁਰਜੀਤ ਪਾਤਰ
ਟੈਸਟ 2 -ਪੰਜਾਬੀ ਦੀਆਂ ਉਪਭਾਸ਼ਾਵਾਂ
ਟੈਸਟ 4 – ਲਿਪੀ ਬੋਧ ਗੁਰਮੁਖੀ ਲਿਪੀ, ਵਰਨਮਾਲਾ, ਲਿਪਾਂਕ , ਲਗਾ, ਲਗਾਖਰ , ਦੁੱਤ ਅੱਖਰ ਗੁਰਮਤਿ ਕਾਵਿ – ਗੁਰੂ ਅਰਜਨ, ਗੁਰੂ ਤੇਗ਼ਬਹਾਦਰ,ਗੁਰੂ ਗੋਬਿੰਦ ਸਿੰਘ, ਭਾਈ ਗੁਰਦਾਸ ਨੌਮ ਚੌਮਸਕੀ (ਰੁਪਾਂਤਰੀ ਵਿਆਕਰਨ – ਯੋਗਤਾ ਤੇ ਨਿਭਾਉ, ਗਹਿਨ ਸੰਰਚਨਾ ਤੇ ਸਤਹੀ ਸਰੰਚਨਾ)
ਟੈਸਟ ਨੰਬਰ 5 – ਵਾਕ ਬੋਧ – ਉਦੇਸ਼ ਤੇ ਵਿਧੇਅ, ਵਾਕ ਸਰੰਚਨਾ, ਵਾਕ ਪ੍ਰਕਾਰ/ਸ਼੍ਰੇਣੀਆਂ, ਵਿਸ਼ਰਾਮ ਚਿੰਨ੍ਹ _ਕਿੱਸਾ ਕਾਵਿ – ਦਮੋਦਰ, ਪੀਲੂ, ਹਾਫ਼ਿਜ਼ ਬਰਖ਼ੁਰਦਾਰ _ਭਾਰਤੀ ਕਾਵਿ ਸ਼ਾਸਤਰ – ਰਸ ਸਿੱਧਾਂਤ ( ਰਸ ਨਿਸ਼ਪਤੀ ਅਤੇ ਸਧਾਰਨੀਕਰਨ)
ਟੈਸਟ 6 ਦੇ topic – ਅਖਾਣ ਤੇ ਮੁਹਾਵਰੇ ਕਿੱਸਾ ਕਾਵਿ – ਵਾਰਿਸ਼, ਹਾਸ਼ਮ, ਕਾਦਰਯਾਰ, ਫਜ਼ਲ ਸ਼ਾਹ ਨਿਬੰਧ – ਸ਼ਰਧਾ ਰਾਮ ਫਿਲੌਰੀ, ਪ੍ਰਿੰ. ਤੇਜਾ ਸਿੰਘ, ਦੇਵਿੰਦਰ ਸਤਿਆਰਥੀ, ਮਹਿੰਦਰ ਸਿੰਘ ਰੰਧਾਵਾ ਅਰਸਤੂ ਦਾ ਅਨੁਕਰਨ, ਵਿਰੇਚਨ ਅਤੇ ਤ੍ਰਾਸਦੀ ਸਿਧਾਂਤ
ਟੈਸਟ 7 ਦੇ ਟੋਪਿਕ – ਬੀਰ ਕਾਵਿ ਧਾਰਾ- ਗੁਰੂ ਗੋਬਿੰਦ ਸਿੰਘ, ਨਜ਼ਾਬਤ, ਸ਼ਾਹ ਮੁਹੰਮਦ ਨਿਬੰਧ – ਗਿਆਨੀ ਗੁਰਦਿੱਤ ਸਿੰਘ, ਵਣਜਾਰਾ ਬੇਦੀ, ਸਰਵਣ ਸਿੰਘ ਨਾਵਲ – ਨਾਨਕ ਸਿੰਘ, ਸੁਰਿੰਦਰ ਸਿੰਘ ਨਰੂਲਾ, ਜਸਵੰਤ ਸਿੰਘ ਕੰਵਲ ਲੋਜ਼ਾਇਨਸ ਦਾ ਉਦਾਤ ਸੰਕਲਪ – ਪ੍ਰਕਿਰਤੀ, ਸੋਮੇ ਤੇ ਵਿਰੋਧੀ ਤੱਤ
ਟੈਸਟ 8 – ਨਾਵਲ – ਗੁਰਦਿਆਲ ਸਿੰਘ,ਅੱਣਖੀ, ਤਸਨੀਮ,ਟਿਵਾਣਾ ਰੂਸੀ ਰੂਪਵਾਦ – ਥੀਮ, ਮੋਟਿਫ਼, ਵਿਸੋਧਨ,ਫੇਬੁਲਾ, ਸੁਜੇਤ, ਅਜਨਬੀਕਰਨ, ਕਾਵਿ ਭਾਸ਼ਾ ਸਫ਼ਰਨਾਮਾ- ਲਾਲ਼ ਸਿੰਘ ਕਮਲਾ ਅਕਾਲੀ, ਬਲਰਾਜ ਸਾਹਨੀ, ਮਨਮੋਹਨ ਬਾਵਾ
ਟੈਸਟ 9 – ਕਹਾਣੀ- ਪ੍ਰੀਤਲੜੀ, ਸੰਤ ਸਿੰਘ ਸੇਖੋਂ, ਦੁੱਗਲ, ਕੁਲਵੰਤ ਸਿੰਘ ਵਿਰਕ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਨਿਕਾਸ, ਵਿਕਾਸ ਤੇ ਵਿਸ਼ੇਸ਼ਤਾਵਾਂ ਪੰਜਾਬੀ ਆਲੋਚਕ- ਸੰਤ ਸਿੰਘ ਸੇਖੋਂ, ਅਤਰ ਸਿੰਘ, ਡਾ. ਹਰਿਭਜਨ ਸਿੰਘ
ਟੈਸਟ 10 – ਕਹਾਣੀ – ਅਜੀਤ ਕੌਰ, ਸੰਧੂ, ਗੁਰਬਚਨ ਭੁੱਲਰ ਸੱਭਿਆਚਾਰ ਅਤੇ ਲੋਕਧਾਰਾ(ਪਰਿਭਾਸ਼ਾ, ਪ੍ਰਕਿਰਤੀ ਅਤੇ ਵਿਸ਼ੇਸ਼ਤਾਵਾਂ) ਲੋਕ ਸਾਹਿਤ (ਸਰੂਪ ਅਤੇ ਵਰਗੀਕਰਨ
ਟੈਸਟ 11 – ਨਾਟਕ ਤੇ ਇਕਾਂਗੀ – ਪੰਜਾਬੀ ਨਾਟਕ ਦਾ ਅਰੰਭ, ਵਿਕਾਸ ਤੇ ਵਿਸ਼ੇਸ਼ਤਾਵਾਂ,ਆਈ ਸੀ. ਨੰਦਾ, ਸੇਖੋਂ, ਹਰਚਰਨ ਸਿੰਘ, ਗਾਰਗੀ, ਕਪੂਰ ਸਿੰਘ ਘੁੰਮਣ, ਗੁਰਦਿਆਲ ਸਿੰਘ ਫੁੱਲ ਪੰਜਾਬੀ ਲੋਕ ਸਾਹਿਤ ਰੂਪ – ਢੋਲਾ, ਮਾਹੀਆ….. ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਤੇ ਪਛਾਣ ਚਿੰਨ੍ਹ
ਟੈਸਟ 12 – ਸਰੰਚਨਾਤਮਕ ਭਾਸ਼ਾ ਵਿਗਿਆਨ – ਚਿਹਨਕ ਤੇ ਚਿਹਨਤ, ਲਾਂਗ ਤੇ ਪੈਰੋਲ, ਇਕਾਲਕ ਤੇ ਦੁਕਾਲਕ, ਕੜੀਦਾਰ ਤੇ ਲੜੀਦਾਰ ਸੰਬੰਧ ਨਾਟਕ – ਗੁਰਸ਼ਰਨ ਸਿੰਘ, ਅਮਰੀਕ ਸਿੰਘ, ਆਤਮਜੀਤ, ਚਰਨਦਾਸ ਸਿੱਧੂ, ਅਜਮੇਰ ਔਲਖ, ਸੁਰਜੀਤ ਸੇਠੀ ਪੰਜਾਬੀ ਸਾਹਿਤ ਰੂਪ- ਸਲੋਕ, ਪੱਟੀ, ਅਸ਼ਟਪਦੀ…..